ਸਮੱਗਰੀ 'ਤੇ ਜਾਓ

ਰਮਤਾ ਜੋਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਮਤਾ ਜੋਗੀ
ਨਿਰਦੇਸ਼ਕਗੁੱਡੂ ਧਨੋਆ
ਲੇਖਕਸੰਤੋਸ਼ ਧਨੋਆ
ਸਕਰੀਨਪਲੇਅxxx
ਨਿਰਮਾਤਾਵਿਜੇ ਸਿੰਘ ਧਨੋਆ
ਸਿਤਾਰੇ
ਪ੍ਰੋਡਕਸ਼ਨ
ਕੰਪਨੀ
ਵਿਜੇਤਾ ਫ਼ਿਲਮਸ ਅਤੇ ਆਈਐਮ ਪੌਸੀਬਲ ਫ਼ਿਲਮਸ
ਰਿਲੀਜ਼ ਮਿਤੀ
  • ਅਗਸਤ 14, 2015 (2015-08-14)
ਦੇਸ਼ਭਾਰਤ
ਭਾਸ਼ਾਪੰਜਾਬੀ


ਰਮਤਾ ਜੋਗੀ 2015 ਵਰ੍ਹੇ ਦੀ ਇਕ ਪੰਜਾਬੀ ਰੁਮਾਂਸ ਫ਼ਿਲਮ ਹੈ।[1][2] ਇਸਦੇ ਨਿਰਦੇਸ਼ਕ ਗੁੱਡੂ ਧਨੋਆ ਅਤੇ ਨਿਰਮਾਤਾ ਵਿਜੇ ਸਿੰਘ ਧਨੋਆ ਹਨ। ਇਸ ਵਿਚ ਮੁੱਖ ਕਿਰਦਾਰ ਵਜੋਂ ਦੀਪ ਸਿੱਧੂ, ਰੋਨੀਕਾ ਸਿੰਘ, ਰਾਹੁਲ ਦੇਵ, ਗਿਰੀਸ਼ ਸਹਿਦੇਵ, ਜ਼ਫਰ ਢਿੱਲੋਂ ਹਨ।

ਹਵਾਲੇ[ਸੋਧੋ]

  1. Tribune News Service. "Deep Sidhu, Ronica Singh to debut in Pollywood with 'Ramta Jogi'". tribuneindia.com.
  2. "Good music is indispensable in film: Guddu Dhanoa". intoday.in.